ਕੁਪਤਾ
kupataa/kupatā

ਪਰਿਭਾਸ਼ਾ

ਵਿ- ਪਤ (ਪ੍ਰਤਿਸ੍ਠਾ) ਰਹਿਤ. "ਝਖ ਮਾਰਨ ਦੁਸਟ ਕੁਪਤੇ ਰਾਮ." (ਬਿਹਾ ਛੰਤ ਮਃ ੪)
ਸਰੋਤ: ਮਹਾਨਕੋਸ਼