ਕੁਪਤਿ
kupati/kupati

ਪਰਿਭਾਸ਼ਾ

ਸੰਗ੍ਯਾ- ਬੇਇੱਜ਼ਤੀ. ਅਪਮਾਨ। ੨. ਨਿੰਦਿਤ ਪਤੀ. ਵਿਭਚਾਰੀ. ਜੋ ਆਪਣੀ ਇਸਤ੍ਰੀ ਤੋਂ ਛੁੱਟ ਹੋਰ ਇਸਤ੍ਰੀ ਨਾਲ ਪ੍ਰੇਮ ਕਰਦਾ ਹੈ। ੩. ਕੁ (ਪ੍ਰਿਥਿਵੀ) ਪਤਿ. ਰਾਜਾ.
ਸਰੋਤ: ਮਹਾਨਕੋਸ਼