ਕੁਭਾਤੀ
kubhaatee/kubhātī

ਪਰਿਭਾਸ਼ਾ

ਵਿ- ਬੁਰੀ ਤਰਾਂ ਦਾ. ਕੁਢੰਗਾ. "ਮੇਰਾ ਕਰਮ ਕੁਟਿਲਤਾ ਜਨਮ ਕੁਭਾਤੀ." (ਗਉ ਰਵਿਦਾਸ) ੨. ਕ੍ਰਿ. ਵਿ- ਬੁਰੀ ਤਰਾਂ ਨਾਲ.
ਸਰੋਤ: ਮਹਾਨਕੋਸ਼