ਕੁਰਨਿਸ
kuranisa/kuranisa

ਪਰਿਭਾਸ਼ਾ

ਫ਼ਾ. [کورنِش] ਕੋਰਨਿਸ਼. ਸੰਗ੍ਯਾ- ਪ੍ਰਣਾਮ. ਨਮਸਕਾਰ. "ਤੀਨ ਕੁਰਨਿਸੇਂ ਕਰ ਸਿਰ ਨ੍ਯਾਯੋ." (ਚਰਿਤ੍ਰ ੮੨)
ਸਰੋਤ: ਮਹਾਨਕੋਸ਼