ਕੁਰੀਆ
kureeaa/kurīā

ਪਰਿਭਾਸ਼ਾ

ਦੇਖੋ, ਕੁੜੀ। ੨. ਸੰਗ੍ਯਾ- ਪਗਡੰਡੀ. ਪਹੀ. "ਛੋਡ ਦੁਬਿਧਾ ਕੀ ਕੁਰੀਆ." (ਸੂਹੀ ਮਃ ੫. ਪੜਤਾਲ) ੩. ਨਦੀ ਦਾ ਕਿਨਾਰਾ. ਕੰਢਾ. "ਕੁਰੀਏ ਕੁਰੀਏ ਵੈਦਿਆ!" (ਵਾਰ ਮਾਰੂ ੨. ਮਃ ੫) ਹੇ ਕਿਨਾਰੇ ਕਿਨਾਰੇ ਜਾਂਦਿਆ!
ਸਰੋਤ: ਮਹਾਨਕੋਸ਼