ਕੁਰੂਪ
kuroopa/kurūpa

ਪਰਿਭਾਸ਼ਾ

ਵਿ- ਬੁਰੀ ਸ਼ਕਲ ਵਾਲਾ. ਬਦਸ਼ਕਲ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کُروپ

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

same as ਕਰੂਪ , ugly
ਸਰੋਤ: ਪੰਜਾਬੀ ਸ਼ਬਦਕੋਸ਼

KURÚP

ਅੰਗਰੇਜ਼ੀ ਵਿੱਚ ਅਰਥ2

a, Ill-formed, ill-shaped, ugly.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ