ਕੁਲਅੰਕੁਸ਼
kulaankusha/kulānkusha

ਪਰਿਭਾਸ਼ਾ

ਸੰਗ੍ਯਾ- ਕੁਲ ਦਾ ਡਰ. ਖ਼ਾਨਦਾਨ ਦੇ ਲੋਕਾਂ ਦਾ ਖ਼ੌਫ਼.
ਸਰੋਤ: ਮਹਾਨਕੋਸ਼