ਕੁਲਜਨ
kulajana/kulajana

ਪਰਿਭਾਸ਼ਾ

ਕੁਲ ਦੇ ਲੋਕ. "ਕੁਲਜਨ ਮਧੇ ਮਿਲ੍ਯੋ ਸਾਰੰਗਪਾਨ ਰੇ." (ਧਨਾ ਤ੍ਰਿਲੋਚਨ) ਕੁਲ ਦੇ ਲੋਕਾਂ ਵਿੱਚ ਵਿਸਨੁ ਸ਼ਾਮਿਲ ਹੋਇਆ. ਭਾਵ, ਕ੍ਰਿਸ਼ਨਦੇਵ ਚੰਦ੍ਰਵੰਸ਼ ਵਿੱਚ ਜਨਮਿਆ.
ਸਰੋਤ: ਮਹਾਨਕੋਸ਼