ਕੁਲਾਤ
kulaata/kulāta

ਪਰਿਭਾਸ਼ਾ

ਅ਼. [قُلاء] ਕ਼ਲਾਇ. ਸੰਗ੍ਯਾ- ਦੁਸ਼ਮਨੀ. ਵੈਰ. "ਤਿਸੁ ਵਿਹੁ ਵਾਤ ਕੁਲਾਤ ਮਨ ਅੰਦਰ ਗਣਤੀ ਤਾਤ ਪਰਾਈ." (ਭਾਗੁ) ੨. ਸਿੰਧੀ. ਕੁਲਾਤੁ. ਬਦਖ਼ੁਲਕ਼ੀ.
ਸਰੋਤ: ਮਹਾਨਕੋਸ਼