ਕੁਲਾਹ
kulaaha/kulāha

ਪਰਿਭਾਸ਼ਾ

ਦੇਖੋ, ਕੁਲਹ। ੨. ਕੁ- ਲਾਭ. ਨਿੰਦਿਤ ਲਾਭ. ਦੁਖਦਾਈ ਨਫਾ. "ਧੰਧੜੇ ਕੁਲਾਹ ਚਿਤਿ ਨ ਆਵੈ ਹੇਕੜੋ." (ਗਉ ਵਾਰ ੨. ਮਃ ੫)
ਸਰੋਤ: ਮਹਾਨਕੋਸ਼