ਕੁਲਿੰਗ
kulinga/kulinga

ਪਰਿਭਾਸ਼ਾ

ਸੰ. कुलिङ्ग ਇੱਕ ਪ੍ਰਕਾਰ ਦਾ ਚੂਹਾ। ੨. ਚਿੜਾ। ੩. ਚਰਿਤ੍ਰ ੫੨ ਵਿੱਚ ਕਿਸੇ ਲਿਖਾਰੀ ਨੇ ਕਲਿੰਗ ਦੀ ਥਾਂ ਕੁਲਿੰਗ ਲਿਖ ਦਿੱਤਾ ਹੈ. ਦੇਖੋ, ਕਲਿੰਗ। ੪. ਦੇਖੋ, ਕੁਲੰਗ। ੫. ਖੋਟਾ ਲਿੰਗ (ਚਿੰਨ੍ਹ) ੬. ਵਿ- ਖੋਟੇ ਚਿੰਨ੍ਹ ਵਾਲਾ.
ਸਰੋਤ: ਮਹਾਨਕੋਸ਼