ਕੁਵੱਲਾ
kuvalaa/kuvalā

ਪਰਿਭਾਸ਼ਾ

ਵਿ- ਜਿਸ ਨੂੰ ਵੱਲ (ਚੱਜ- ਢੰਗ) ਨਹੀਂ. ਕੁੱਚਜਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کُولاّ

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

ill-advised, unwise; ticklish, difficult, complicated
ਸਰੋਤ: ਪੰਜਾਬੀ ਸ਼ਬਦਕੋਸ਼