ਕੁਸ਼ਾਗ੍ਰਬੁੱਧਿ
kushaagrabuthhi/kushāgrabudhhi

ਪਰਿਭਾਸ਼ਾ

ਵਿ- ਦੱਭ ਦੀ ਨੋਕ ਜੇਹੀ ਤਿੱਖੀ ਬੁੱਧੀ ਵਾਲਾ. ਭਾਵ- ਸੂਖਮ ਬੁੱਧਿ (ਤੇਜ਼ ਅ਼ਕ਼ਲ) ਰੱਖਣ ਵਾਲਾ.
ਸਰੋਤ: ਮਹਾਨਕੋਸ਼