ਕੁਸ
kusa/kusa

ਪਰਿਭਾਸ਼ਾ

ਸੰ. ਕੁਸ਼. ਸੰਗ੍ਯਾ- ਦਰਭ. ਦੱਭ। ੨. ਪਾਣੀ. ਜਲ। ੩. ਸ਼੍ਰੀ ਰਾਮਚੰਦ੍ਰ ਜੀ ਦਾ ਇੱਕ ਪੁਤ੍ਰ. ਕੁਸ਼ੂ. ਦੇਖੋ, ਲਵ ੬। ੪. ਪੁਰਾਣਾਂ ਅਨੁਸਾਰ ਸੱਤ ਦ੍ਵੀਪਾਂ ਵਿੱਚੋਂ ਇੱਕ ਦ੍ਵੀਪ. "ਪਹੁਚੇ ਦੀਪ ਹੁਤੋ ਕੁਸ ਨਾਮੂ." (ਨਾਪ੍ਰ) ੫. ਇੱਕ ਦੈਤ, ਜਿਸ ਨੂੰ ਕ੍ਰਿਸਨ ਜੀ ਨੇ ਦ੍ਵਾਰਿਕਾ ਵਿੱਚ ਮਾਰਿਆ। ੬. ਹਲ ਦਾ ਫਾਲਾ। ੭. ਫ਼ਾ. [کُش] ਮਾਰ. ਕਤਲ ਕਰ. ਇਸ ਦਾ ਮੂਲ ਕੁਸ਼ਤਨ ਹੈ. ਇਹ ਸ਼ਬਦ ਦੇ ਅੰਤ ਆਕੇ ਮਾਰਨ ਵਾਲਾ ਅਰਥ ਦਿੰਦਾ ਹੈ, ਜੈਸੇ- ਮਰਦਮਕੁਸ਼। ੮. ਫ਼ਾ. [کُس] ਕੁਸ. ਭਗ. ਯੋਨਿ.
ਸਰੋਤ: ਮਹਾਨਕੋਸ਼

KUS

ਅੰਗਰੇਜ਼ੀ ਵਿੱਚ ਅਰਥ2

s. f, Corrupted from the Sanskrit word Kushá. See Kushá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ