ਕੁੰਚਰੀਆ
kunchareeaa/kuncharīā

ਪਰਿਭਾਸ਼ਾ

ਹਾਥੀ. ਦੇਖੋ, ਕੁੰਚਰ. "ਤਲੈ ਕੁੰਚਰੀਆ ਸਿਰ ਕਨਿਕ ਛਤਰੀਆ." (ਆਸਾ ਮਃ ੫) ੨. ਕੁੰਚੀ. ਸੱਪ ਦੀ ਕੁੰਜ। ੩. ਵਿ- ਕੁੰਚਰ (ਹਾਥੀ) ਰੱਖਣ ਵਾਲਾ.
ਸਰੋਤ: ਮਹਾਨਕੋਸ਼