ਕੁੰਜਕੁਟੀ
kunjakutee/kunjakutī

ਪਰਿਭਾਸ਼ਾ

ਕੁੰਜ ਵਿੱਚ ਬਣਾਈ ਹੋਈ ਕੁਟੀਆ. ਸੰ. ਕੁੰਜਕੁਟੀਰ. ਦੇਖੋ, ਕੁੰਜ ਅਤੇ ਕੁਟੀਰ.
ਸਰੋਤ: ਮਹਾਨਕੋਸ਼