ਕੁੰਠ
kunttha/kuntdha

ਪਰਿਭਾਸ਼ਾ

ਸੰ. कुण्ठ ਧਾ- ਘੇਰਨਾ. ਖੁੰਢਾ ਕਰਨਾ। ੨. ਵਿ- ਖੁੰਢਾ. ਕੁੰਦ। ੩. ਕੁੰਦਜ਼ਿਹਨ. ਖੁੰਢੀ ਬੁੱਧਿ ਵਾਲਾ.
ਸਰੋਤ: ਮਹਾਨਕੋਸ਼