ਕੁੰਡਲੀਕ੍ਰਿਤ
kundaleekrita/kundalīkrita

ਪਰਿਭਾਸ਼ਾ

ਕੁੰਡਲ- ਆਕ੍ਰਿਤਿ- ਕੁੰਡਲਾਕਾਰ. ਕੁੰਡਲ ਦੀ ਸ਼ਕਲ. "ਭ੍ਰਮੰਤ ਕੁੰਡਲੀਕ੍ਰਿਤੰ." (ਰਾਮਾਵ)
ਸਰੋਤ: ਮਹਾਨਕੋਸ਼