ਕੁੰਨੀ
kunnee/kunnī

ਪਰਿਭਾਸ਼ਾ

ਦੇਖੋ, ਕੁੰਨਾ. ਛੋਟੀ ਹਾਂਡੀ. ਕੁੰਡੜੀ. ਸਿੰਧੀ- ਕੁਨਿ.
ਸਰੋਤ: ਮਹਾਨਕੋਸ਼

KUNNÍ

ਅੰਗਰੇਜ਼ੀ ਵਿੱਚ ਅਰਥ2

s. f, small earthen cooking vessel; i. q. Kúní.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ