ਕੁੰਭਕਮਲੁ
kunbhakamalu/kunbhakamalu

ਪਰਿਭਾਸ਼ਾ

ਰਿਦਾਰੂਪ ਘੜਾ. ਘੜਾਰੂਪ ਰਿਦਾ. ਰਿਦੇ ਦਾ ਜੋ ਕਮਲ ਹੈ, ਉਹ ਘੜਾ ਰੂਪ. "ਕੁੰਭਕਮਲੁ ਜਲਿ ਭਰਿਆ." (ਸੋਰ ਕਬੀਰ) ਵਾਸਨਾਰੂਪ ਜਲ ਨਾਲ ਭਰਿਆ ਹੋਇਆ ਹੈ.
ਸਰੋਤ: ਮਹਾਨਕੋਸ਼