ਕੁੰਭਪਿਤਾ
kunbhapitaa/kunbhapitā

ਪਰਿਭਾਸ਼ਾ

ਘੜੇ ਦਾ ਬਾਪ, ਚੱਕ. ਘੁਮਿਆਰ ਦਾ ਚਕ੍ਰ, ਜਿਸ ਪੁਰ ਘੜਾ ਬਣਦਾ ਹੈ. "ਕੁੰਭਪਿਤਾ ਸਮ ਧਰ ਤਬੈ." (ਗੁਵਿ ੬) ਜ਼ਮੀਨ ਚੱਕ ਵਾਂਙ ਫਿਰਣ ਲੱਗੀ.
ਸਰੋਤ: ਮਹਾਨਕੋਸ਼