ਕੁੰਭਹਾ
kunbhahaa/kunbhahā

ਪਰਿਭਾਸ਼ਾ

ਹਾਥੀ ਦਾ ਸਿਰ ਪਾੜਨ ਵਾਲੀ, ਬਰਛੀ. (ਸਨਾਮਾ) ੨. ਦੇਖੋ, ਕੁੰਭਅਰਿ.
ਸਰੋਤ: ਮਹਾਨਕੋਸ਼