ਕੁੰਭੇਉ
kunbhayu/kunbhēu

ਪਰਿਭਾਸ਼ਾ

ਕੁ- ਭਵ. ਪ੍ਰਿਥਿਵੀ ਤੋਂ ਪੈਦਾ ਹੋਣ ਵਾਲਾ, ਘੜਾ. "ਜਿਉ ਪਰਕਾਸਿਆ ਮਾਟੀ ਕੁੰਭੇਉ." (ਪ੍ਰਭਾ ਨਾਮਦੇਵ)
ਸਰੋਤ: ਮਹਾਨਕੋਸ਼