ਕੁੰਮਾ
kunmaa/kunmā

ਪਰਿਭਾਸ਼ਾ

ਸੰ. कृर्म्म ਕੂਸ੍‍ਰ੍‍ਮ. ਸੰਗ੍ਯਾ- ਕੱਛੂ. ਕੱਛਪ.
ਸਰੋਤ: ਮਹਾਨਕੋਸ਼

KUMMÁ

ਅੰਗਰੇਜ਼ੀ ਵਿੱਚ ਅਰਥ2

s. m, species of sea monster.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ