ਕੁੰਮੀ
kunmee/kunmī

ਪਰਿਭਾਸ਼ਾ

ਸੰ. कुर्म्मी ਕੂਰ੍‍ਮੀ. ਸੰਗ੍ਯਾ- ਕੱਛਪੀ. ਕੱਛੂ ਦੀ ਮਦੀਨ. "ਕੁੰਮੀ ਜਲ ਮਹਿ ਤਨ ਤਿਸੁ ਬਾਹਰਿ." ਆਸਾ ਧੰਨਾ)
ਸਰੋਤ: ਮਹਾਨਕੋਸ਼