ਕੁੱਖ ਹਰੀ ਹੋਣੀ
kukh haree honee/kukh harī honī

ਪਰਿਭਾਸ਼ਾ

ਗਰਭ ਧਾਰਨ ਕਰਨਾ. ਹਮਲ ਹੋਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کُکھّ ہری ہونی

ਸ਼ਬਦ ਸ਼੍ਰੇਣੀ : phrase

ਅੰਗਰੇਜ਼ੀ ਵਿੱਚ ਅਰਥ

to be pregnant or bear a child
ਸਰੋਤ: ਪੰਜਾਬੀ ਸ਼ਬਦਕੋਸ਼