ਕੁੱਚ
kucha/kucha

ਪਰਿਭਾਸ਼ਾ

ਸੰ. ਕੂਰ੍‍ਚ. ਸੰਗ੍ਯਾ- ਬ੍ਰੁਸ਼ (brush) ਦੀ ਸ਼ਕਲ ਦਾ ਜੁਲਾਹੇ ਦਾ ਕੁੱਚ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کُچّ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

weaver's brush
ਸਰੋਤ: ਪੰਜਾਬੀ ਸ਼ਬਦਕੋਸ਼

KUCHCH

ਅੰਗਰੇਜ਼ੀ ਵਿੱਚ ਅਰਥ2

s. m, weaver's brush.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ