ਕੁੱਟ
kuta/kuta

ਪਰਿਭਾਸ਼ਾ

ਸੰਗ੍ਯਾ- ਮਾਰ. ਕੁਟਾਈ. ਦੇਖੋ, ਕੁੱਟਣਾ। ੨. ਕਈ ਧਾਤਾਂ ਕੁੱਟਕੇ ਬਣਾਈ ਹੋਈ ਇੱਕ ਧਾਤੁ, ਜੋ ਬਹੁਤ ਭੁਰ ਭੁਰੀ ਹੁੰਦੀ ਹੈ. "ਭੰਨਿਆਂ ਭਾਂਡਾ ਕੁੱਟ ਦਾ." (ਮਗੋ)
ਸਰੋਤ: ਮਹਾਨਕੋਸ਼

ਸ਼ਾਹਮੁਖੀ : کُٹّ

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

beating, flogging, thrashing, drubbing, clobbering; threshing, pounding, crushing; verb imperative form of ਕੁੱਟਣਾ , pound
ਸਰੋਤ: ਪੰਜਾਬੀ ਸ਼ਬਦਕੋਸ਼

KUṬṬ

ਅੰਗਰੇਜ਼ੀ ਵਿੱਚ ਅਰਥ2

s. f. m, beating; a coarse alloyed metal; i. q. Kuth:—kuṭṭ kháṉí, paiṉí, v. n. To be beaten:—kuṭṭ pháṭ, s. f. Beating and bruising.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ