ਕੁੱਪ
kupa/kupa

ਪਰਿਭਾਸ਼ਾ

ਸੰਗ੍ਯਾ- ਜੋ ਦੂਰੋਂ ਚਮਕੇ. ਦੇਖੋ, ਕੁਪ ਧਾ. ਘਾਹ ਆਦਿਕ ਦਾ ਬੁਰਜ ਦੇ ਆਕਾਰ ਦਾ ਢੇਰ, ਜਿਸ ਪੁਰ ਸਿਰਕੀ ਲਾਕੇ ਤਿੱਖੀ ਨੋਕ ਸਿਰ ਪੁਰ ਬਣਾਉਂਦੇ ਹਨ.#"ਰਾਖੇ ਵਹਿਰ ਕੁੱਪ ਬੰਧਵਾਇ." (ਗੁਪ੍ਰਸੂ)#੨. ਸੰ. कक्षय ਕਕ੍ਸ਼੍‍ਪ. ਕੱਖਾਂ ਦੀ ਰਖ੍ਯਾ ਕਰਨ ਵਾਲਾ. ਕੁੱਪ ਵਿੱਚ ਕੱਖਾਂ ਦੀ ਰਖ੍ਯਾ ਹੁੰਦੀ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کُپّ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

dome-shaped stack of wheat chaff; cf. ਧੜ
ਸਰੋਤ: ਪੰਜਾਬੀ ਸ਼ਬਦਕੋਸ਼

KUPP

ਅੰਗਰੇਜ਼ੀ ਵਿੱਚ ਅਰਥ2

s. m, stack of chaff:—kupp bannhṉá, v. n. To stack chaff.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ