ਕੁੱਲ
kula/kula

ਪਰਿਭਾਸ਼ਾ

ਅ਼. [کُلّ] ਕ੍ਰਿ. ਵਿ- ਸਭ. ਤਮਾਮ. ਪੂਰਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کُلّ

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

entire, whole, all, gross, total
ਸਰੋਤ: ਪੰਜਾਬੀ ਸ਼ਬਦਕੋਸ਼

KULL

ਅੰਗਰੇਜ਼ੀ ਵਿੱਚ ਅਰਥ2

ad, ltogether, entirely:—kull jamá, s. m. The sum total, full amount.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ