ਕੁੱਲੀ
kulee/kulī

ਪਰਿਭਾਸ਼ਾ

ਘਾਸ ਫੂਸ ਦੀ ਛੱਪਰੀ. ਤ੍ਰਿਣ ਕੁਟੀਆ। ੨. ਅ਼. [کُلّی] ਵਿ- ਤਮਾਮ. ਸਭ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کُلّی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਕੁੱਲਾ shack, shanty
ਸਰੋਤ: ਪੰਜਾਬੀ ਸ਼ਬਦਕੋਸ਼