ਕੂਅਟਾ
kooataa/kūatā

ਪਰਿਭਾਸ਼ਾ

ਸੰਗ੍ਯਾ- ਕੂਪ. ਕੂਆ ਖੂਹ. "ਕੂਅਟਾ ਏਕੁ ਪੰਚ ਪਨਿਹਾਰੀ." (ਗਉ ਕਬੀਰ) ਦੇਹ ਖੂਹਾ, ਪੰਜ ਪਾਣੀ ਭਰਨ ਵਾਲੀਆਂ ਗ੍ਯਾਨਇੰਦ੍ਰੀਆਂ.
ਸਰੋਤ: ਮਹਾਨਕੋਸ਼