ਕੂਆਸਾਹਿਬ
kooaasaahiba/kūāsāhiba

ਪਰਿਭਾਸ਼ਾ

ਉਹ ਖੂਹ, ਜੋ ਸਤਿਗੁਰਾਂ ਦਾ ਬਣਾਇਆ ਹੋਵੇ. ਦੇਖੋ, ਸ਼ਕਰਗੰਗ ਅਤੇ ਛਿਹਰਟਾ। ੨. ਆਨੰਦਪੁਰ ਤੋਂ ਢਾਈ ਕੋਹ ਪੂਰਵ ਛੀਵੇਂ ਸਤਿਗੁਰੂ ਦਾ ਲਗਵਾਇਆ ਖੂਹ, ਆਦਿ.
ਸਰੋਤ: ਮਹਾਨਕੋਸ਼