ਕੂਕ
kooka/kūka

ਪਰਿਭਾਸ਼ਾ

ਸੰਗ੍ਯਾ- ਪੁਕਾਰ. "ਜੇ ਦਰਿਮਾਂਗਤ ਕੂਕ ਕਰੇ ਮਹਲੀ ਖਸਮੁ ਸੁਣੇ." (ਆਸਾ ਮਃ ੧) ੨. ਘੋਸਣਾ. ਢੰਡੋਰਾ. "ਸਾਸਤ੍ਰ ਬੇਦ ਕੀ ਫਿਰਿ ਕੂਕ ਨ ਹੋਇ." (ਮਲਾ ਮਃ ੩)
ਸਰੋਤ: ਮਹਾਨਕੋਸ਼

ਸ਼ਾਹਮੁਖੀ : کوک

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

shout, shriek, scream, cry especially to call; whistle (of train)
ਸਰੋਤ: ਪੰਜਾਬੀ ਸ਼ਬਦਕੋਸ਼

KÚK

ਅੰਗਰੇਜ਼ੀ ਵਿੱਚ ਅਰਥ2

s. f, shriek, a cry, loud weeping:—kúk mární, v. n. To weep aloud, to cry, to shriek.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ