ਕੂਕਨਾ
kookanaa/kūkanā

ਪਰਿਭਾਸ਼ਾ

ਕ੍ਰਿ- ਪੁਕਾਰਨਾ. ਕ੍ਰੋਸ਼ਨ. "ਕਿਥੈ ਕੂਕਣ ਜਾਉ?" (ਮਾਝ ਮਃ ੫. ਦਿਨਰੈਣਿ) "ਕੇਸੋ ਕੇਸੋ ਕੂਕੀਐ." (ਸ. ਕਬੀਰ)
ਸਰੋਤ: ਮਹਾਨਕੋਸ਼