ਕੂਚਣਾ
koochanaa/kūchanā

ਪਰਿਭਾਸ਼ਾ

ਕ੍ਰਿ- ਕੂਰ੍‍ਚ (ਕੁੱਚ) ਨਾਲ ਮਾਂਜਣਾ. ਕੂਚੀ ਫੇਰਨੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کوچنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to rub hard, scrub ( usually utensil especially vessels used for boiling and churning milk)
ਸਰੋਤ: ਪੰਜਾਬੀ ਸ਼ਬਦਕੋਸ਼

KÚCHṈÁ

ਅੰਗਰੇਜ਼ੀ ਵਿੱਚ ਅਰਥ2

v. a, To scour, to rub, to cleanse.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ