ਕੂਚਾ ਦਿਲਵਾਲੀ ਸਿੰਘ
koochaa thilavaalee singha/kūchā dhilavālī singha

ਪਰਿਭਾਸ਼ਾ

ਦਿੱਲੀ ਵਿੱਚ ਅਜਮੇਰੀ ਦਰਵਾਜ਼ੇ ਇੱਕ ਕੂਚਾ, ਜਿਸ ਥਾਂ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਕੁਝ ਕਾਲ ਵਿਰਾਜੇ. ਗੁਰਦ੍ਵਾਰਾ ਬਣਿਆ ਹੋਇਆ ਨਹੀਂ ਹੈ. ਮਕਾਨ ਵਿੱਚ ਅਰੋੜੇ ਹਿੰਦੂ ਵਸਦੇ ਹਨ. ਦੇਖੋ, ਦਿੱਲੀ.
ਸਰੋਤ: ਮਹਾਨਕੋਸ਼