ਕੂਜਨ
koojana/kūjana

ਪਰਿਭਾਸ਼ਾ

ਸੰ. ਸੰਗ੍ਯਾ- ਧੁਨਿ ਕਰਨੀ. ਸ਼ਬਦ ਕਰਨਾ। ੨. ਪੰਛੀਆਂ ਦਾ ਗੀਤ.
ਸਰੋਤ: ਮਹਾਨਕੋਸ਼