ਕੂਮਲ
koomala/kūmala

ਪਰਿਭਾਸ਼ਾ

ਸੰਗ੍ਯਾ- ਕੋਮਲਦਲ. ਸ਼ਗੂਫ਼ਾ. "ਕਾਇਆ ਕੂਮਲ ਫੁਲ ਗੁਣ." (ਵਾਰ ਸੂਹੀ ਮਃ ੧)
ਸਰੋਤ: ਮਹਾਨਕੋਸ਼

KÚMAL

ਅੰਗਰੇਜ਼ੀ ਵਿੱਚ ਅਰਥ2

s. f, young shoot, a bud, an unblown flower:—a. Soft, tender, mild; i. q. Komal:—kúmaltáí, s. f. Softness, tenderness, mildness.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ