ਕੂਹ
kooha/kūha

ਪਰਿਭਾਸ਼ਾ

ਸੰਗ੍ਯਾ- ਕੂਕ. ਚੀਕ. ਚਿੰਘਾਰ. "ਉਠੀ ਕੂਹ ਜੂਹੰ ਗਿਰੇ ਬੀਰ ਤਾਮੰ" (ਸਲੋਹ)
ਸਰੋਤ: ਮਹਾਨਕੋਸ਼

KÚH

ਅੰਗਰੇਜ਼ੀ ਵਿੱਚ ਅਰਥ2

s. m, ee Khúh.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ