ਕੂੜਾ
koorhaa/kūrhā

ਪਰਿਭਾਸ਼ਾ

ਸੰਗ੍ਯਾ- ਕਤਵਾਰ. ਸੰਬਰਣ। ੩. ਵਿ- ਝੂਠਾ. ਕੂਟ ਸਹਿਤ. "ਕੂੜਾ ਲਾਲਚੁ ਛੋਡੀਐ." (ਆਸਾ ਅਃ ਮਃ ੧)
ਸਰੋਤ: ਮਹਾਨਕੋਸ਼

ਸ਼ਾਹਮੁਖੀ : کُوڑا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

sweepings, garbage, refuse, waste, rubbish, litter, trash; also ਕੂੜਾ ਕਚਰਾ and ਕੂੜਾ ਕਰਕਟ
ਸਰੋਤ: ਪੰਜਾਬੀ ਸ਼ਬਦਕੋਸ਼
koorhaa/kūrhā

ਪਰਿਭਾਸ਼ਾ

ਸੰਗ੍ਯਾ- ਕਤਵਾਰ. ਸੰਬਰਣ। ੩. ਵਿ- ਝੂਠਾ. ਕੂਟ ਸਹਿਤ. "ਕੂੜਾ ਲਾਲਚੁ ਛੋਡੀਐ." (ਆਸਾ ਅਃ ਮਃ ੧)
ਸਰੋਤ: ਮਹਾਨਕੋਸ਼

ਸ਼ਾਹਮੁਖੀ : کُوڑا

ਸ਼ਬਦ ਸ਼੍ਰੇਣੀ : adjective masculine, dialectical usage

ਅੰਗਰੇਜ਼ੀ ਵਿੱਚ ਅਰਥ

same as ਝੂਠਾ , false
ਸਰੋਤ: ਪੰਜਾਬੀ ਸ਼ਬਦਕੋਸ਼