ਕੇਉ
kayu/kēu

ਪਰਿਭਾਸ਼ਾ

ਕ੍ਰਿ. ਵਿ- ਕੈਸੇ. ਕਿਉਂਕਰ. "ਕੇਉ ਨਿਰਾਸਾ ਹੋਇ?" (ਵਾਰ ਰਾਮ ੧. ਮਃ ੩)
ਸਰੋਤ: ਮਹਾਨਕੋਸ਼