ਕੇਜਮ
kayjama/kējama

ਪਰਿਭਾਸ਼ਾ

ਅ਼. [قضم] ਕ਼ਜਮ. ਸੰਗ੍ਯਾ- ਤੋੜਨ ਦੀ ਕ੍ਰਿਯਾ। ੨. ਤਲਵਾਰ. ਖੜਗ. "ਜਾਪੇ ਛੱਪਰ ਛਾਏ ਬਣੀਆਂ ਕੇਜਮਾਂ." (ਚੰਡੀ ੩) ਦੋਹਾਂ ਪਾਸਿਆਂ ਤੋਂ ਯੋਧਿਆਂ ਦੀਆਂ ਧੂਹੀਆਂ ਤਲਵਾਰਾਂ ਅਜੇਹੀਆਂ ਬਣ ਰਹੀਆਂ ਹਨ, ਮਾਨੋ ਯੁੱਧਭੂਮਿ ਪੁਰ ਛੱਪਰ ਛਾ ਦਿੱਤਾ ਹੈ.
ਸਰੋਤ: ਮਹਾਨਕੋਸ਼