ਕੇਰਣਾ
kayranaa/kēranā

ਪਰਿਭਾਸ਼ਾ

ਕ੍ਰਿ- ਕੀਰ੍‍ਣ ਕਰਨਾ. ਖਿੰਡਾਉਣਾ. ਵਿਖੇਰਨਾ। ੨. ਬਾਂਸ ਦੇ ਪੋਰ ਵਿੱਚਦੀਂ ਖੇਤ ਵਿੱਚ ਦਾਣੇ ਫੈਲਾਉਣੇ (ਬੀਜਣੇ).
ਸਰੋਤ: ਮਹਾਨਕੋਸ਼

KERṈÁ

ਅੰਗਰੇਜ਼ੀ ਵਿੱਚ ਅਰਥ2

v. a, To pour, to scatter, to spread.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ