ਪਰਿਭਾਸ਼ਾ
ਸੰ. ਸੰਗ੍ਯਾ- ਇੱਕ ਦੱਖਣੀ ਦੇਸ਼, ਜੋ ਕੰਨ੍ਯਾਕੁਮਾਰੀ ਤੋਂ ਲੈ ਕੇ ਗੋਕਰਣ ਤੀਕ ਸਮੁੰਦਰ ਦੇ ਕਿਨਾਰੇ ਹੈ. ਜਿਸ ਵਿੱਚ ਮਾਲਾਬਾਰ ਟ੍ਰਾਵਨਕੋਰ ਅਤੇ ਕਨਾਰਾ ਸ਼ਾਮਲ ਸਨ. ਹੁਣ ਇਸ ਦੀ ਕਨਾਰਾ ਸੰਗ੍ਯਾ ਹੈ. ਇਸ ਦੀ ਬੋਲੀ ਕਨਾਰੀ ਕਹੀ ਜਾਂਦੀ ਹੈ. ਦੇਖੋ, ਚੇਰ। ੨. ਕੇਰਲ ਦੇਸ਼ ਦਾ ਨਿਵਾਸੀ। ੩. ਫਲਿਤਜੋਤਿਸ ਦਾ ਇੱਕ ਭੇਦ, ਜਿਸ ਦਾ ਪ੍ਰਚਾਰ ਪਹਿਲਾਂ ਕੇਰਲ ਦੇਸ਼ ਤੋਂ ਹੋਇਆ ਹੈ.
ਸਰੋਤ: ਮਹਾਨਕੋਸ਼