ਪਰਿਭਾਸ਼ਾ
ਸੰਗ੍ਯਾ- ਕੇਰਣ (ਕੀਰ੍ਣ- ਵਿਖੇਰਣ) ਦਾ ਕਰਮ। ੨. ਕੇਲਾ. ਕਦਲੀ। ੩. ਵ੍ਯ ਸੰਬੰਧ ਬੋਧਕ ਅਵ੍ਯਯ. ਕਾ. ਦਾ. "ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ." (ਗਉ ਮਃ ੪) "ਕਤ ਕੀ ਮਾਈ ਬਾਪੁ ਕਤ ਕੇਰਾ." (ਗਉ ਮਃ ੧)
ਸਰੋਤ: ਮਹਾਨਕੋਸ਼
ਸ਼ਾਹਮੁਖੀ : کیرا
ਅੰਗਰੇਜ਼ੀ ਵਿੱਚ ਅਰਥ
seed sown in lines manually; cf. ਪੋਰਨਾ ; natural falling of fruit from tree
ਸਰੋਤ: ਪੰਜਾਬੀ ਸ਼ਬਦਕੋਸ਼
KERÁ
ਅੰਗਰੇਜ਼ੀ ਵਿੱਚ ਅਰਥ2
s. m, kind of salt unfit to be eaten.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ