ਕੇਲਕੇਲਾਲੀ
kaylakaylaalee/kēlakēlālī

ਪਰਿਭਾਸ਼ਾ

ਵਿ- ਕੇਲਿ (ਖੇਲ) ਕਰਾਉਣ ਵਾਲਾ, ਕੀਲਾਲੀ (ਦੇਵਤਿਆਂ ਤੋਂ). ਜਿਸ ਦੀ ਸੱਤਾ ਕਰਕੇ ਦੇਵਤੇ ਚੇਸ੍ਟਾ ਕਰਦੇ ਹਨ. ਜਿਸ ਦੀ ਸ਼ਕਤਿ ਨਾਲ ਦੇਵਤਾ ਖੇਡ ਰਹੇ ਹਨ. "ਹਰਿ ਮਿਲਿਆ ਕੇਲਕੇਲਾਲੀ." (ਧਨਾ ਮਃ ੪)
ਸਰੋਤ: ਮਹਾਨਕੋਸ਼