ਕੇਲਾਲੀ
kaylaalee/kēlālī

ਪਰਿਭਾਸ਼ਾ

ਵਿ- ਕੀਲਾਲ (ਅੰਮ੍ਰਿਤ) ਵਾਲਾ। ੨. ਸੰਗ੍ਯਾ- ਦੇਵਤਾ ਦੇਖੋ, ਕੇਲਕੇਲਾਲੀ। ੩. ਕੀਲਾਲ (ਜਲ) ਧਾਰਣ ਵਾਲਾ. ਬੱਦਲ. ਮੇਘ.
ਸਰੋਤ: ਮਹਾਨਕੋਸ਼