ਕੇਲਿ
kayli/kēli

ਪਰਿਭਾਸ਼ਾ

ਸੰ. ਸੰਗ੍ਯਾ- ਖੇਲ. ਕ੍ਰੀੜਾ। ੨. ਮੈਥੁਨ. ਇਸਤ੍ਰੀਸੰਗ. ਰਤਿ। ੩. ਪ੍ਰਿਥਿਵੀ. ਭੂਮਿ. ਜ਼ਮੀਨ.
ਸਰੋਤ: ਮਹਾਨਕੋਸ਼