ਕੇਲੋਂ
kaylon/kēlon

ਪਰਿਭਾਸ਼ਾ

ਸੰ. ਕਿਲਿਮ. ਸੰਗ੍ਯਾ- ਕੈਲ ਅਤੇ ਦੇਵਦਾਰੁ ਦੇ ਵਿਚਕਾਰ (ਦਰਜੇ ਦੀ) ਇੱਕ ਪਹਾੜੀ ਲੱਕੜ, ਜੋ ਇਮਾਰਤਾਂ ਵਿੱਚ ਵਰਤੀਦੀ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کیلوں

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

a species of fir tree
ਸਰੋਤ: ਪੰਜਾਬੀ ਸ਼ਬਦਕੋਸ਼